Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Rechak. ਸੁਆਸਾਂ ਦਾ ਬਾਹਰ ਕਢਣਾ। exhaling. ਉਦਾਹਰਨ: ਪੂਰਕੁ ਕੁੰਭਕ ਰੇਚਕ ਕਰਮਾਤਾ ॥ Raga Gaurhee 5, Baavan Akhree, 16:2 (P: 253).

SGGS Gurmukhi-English Dictionary
[Sk. n.] The process of exhalation
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. purgative, aperient, laxative; cathartic. (2) n.m. a process in ਪ੍ਰਾਣਯਾਮ slow exhalation through nose.

Mahan Kosh Encyclopedia

{ਸੰਗ੍ਯਾ}. ਅੰਤੜੀ ਤੋਂ ਮਲ ਰਿਗਾਉਣ ਵਾਲੀ ਦਵਾ. ਦਸ੍ਤਾਵਰ ਔਖਧਿ. ਦੇਖੋ, ਰਿਚਕ ੨। (2) ਯੋਗਮਤ ਅਨੁਸਾਰ ਪ੍ਰਾਣਾਯਮ ਸਮੇਂ ਰੁਕੇ ਹੋਏ ਸ੍ਵਾਸਾਂ ਨੂੰ ਬਾਹਰ ਕੱਢਣਾ. "ਪੂਰਕ ਕੁੰਭਕ ਰੇਚ ਕਰੇਹੀਂ". (ਭਾਗੁ) "ਰੇਚਕ ਪੂਰਕ ਕੁੰਭ ਕਰੈ". (ਪ੍ਰਭਾ ਅਃ ਮਃ ੧) ਸੰਗੀਤਮਤ ਅਨੁਸਾਰ ਨ੍ਰਿਤ੍ਯ ਸਮੇਂ ਅੰਗਾਂ ਦਾ ਪ੍ਰਸਾਰਣ (ਫੈਲਾਉਣਾ) ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits