Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) (ਸੰਬੋਧਕ ਸ਼ਬਦ) ਹੇ! (2) ਨਿਰਾਦਰੀ ਦੇ ਬਚਨ, ਦੁਰਬਚਨ। (3) ਕਰੜੇ, ਸਖਤ। ਉਦਾਹਰਣ: ਇਕ ਆਪੀਨ੍ਹ੍ਹੈ ਪਤਲੀ ਸਹ ਕੇ ਰੇ ਬੋਲਾ॥ {ਸੂਹੀ ਫਰ, ੨, ੨:੧ (794)}। ਕਹਤ ਕਬੀਰ ਚੇਤਿ ਰੇ ਅੰਧਾ॥ {ਗਉ ਕਬ, ੧੬, ੬:੧ (326)}। ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ {ਗੂਜ ੫, ਸੋਦ ੫, ੧:੧ (10)}।
|
| SGGS Gurmukhi-English Dictionary |
P. interj. Oh! Hey!
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਵ੍ਯ- ਸੰਬੋਧਨ. ਓ. ਅਰੇ. "ਰੇ ਨਰ! ਇਹ ਸਾਚੀ ਜੀਆ ਧਾਰਿ". (ਸੋਰ ਮਃ ੯)। (2) ਅਨਾਦਰ ਬੋਧਕ ਸ਼ਬਦ. "ਰੇ ਰੇ ਦਰਗਹ ਕਹੈ ਨ ਕੋਊ". (ਬਾਵਨ).
Mahan Kosh data provided by Bhai Baljinder Singh (RaraSahib Wale);
See http://www.ik13.com
|
|