Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruḏar(u). 1. ਡਰਾਉਣਾ, ਭਿਆਨਿਕ। 2. ਸ਼ਿਵਜੀ। 1. terrible, horrible. 2. Shivji. ਉਦਾਹਰਨਾ: 1. ਤਿਨ੍ਹ੍ਹ ਤਰਿਓ ਸਮੁਦ੍ਰ ਰੁਦ੍ਰੁ ਖਿਨ ਇਕ ਮਹਿ ਜਲ ਹਰ ਬਿੰਬ ਜੁਗਤਿ ਜਗੁ ਰਚਾ ॥ Sava-eeay of Guru Ramdas, Gayand, 5:2 (P: 1402). 2. ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ Raga Bhairo 3, 11, 5:1 (P: 1130).
|
|