Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ruḏan(u). ਰੋਣਾ, ਪਿਟਣਾ। wailing, lamentation. ਉਦਾਹਰਨ: ਪੰਚ ਸਖੀ ਮਿਲਿ ਰੁਦਨੁ ਕਰੇਹਾਂ ॥ (ਪਛਤਾਵੇ ਦਾ ਰੋਣਾ). Raga Aaasaa 1, 34, 3:1 (P: 359). ਉਦਾਹਰਨ: ਝੂਠਾ ਰੁਦਨੁ ਹੋਆ ਦਆਲੈ ਖਿਨ ਮਹਿ ਭਇਆ ਪਰਾਇਆ ॥ Raga Sireeraag 1, Pahray 1, 4:4 (P: 75).

SGGS Gurmukhi-English Dictionary
[Sk. P. n.] Lamentation, weeping, wailing
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਰੋਦਨ. ਰੋਣਾ. ਦੇਖੋ, ਰੁਦ ਧਾ। (2) ਮੋਏ ਪ੍ਰਾਣੀ ਦੇ ਮੋਹ ਵਿੱਚ ਰੌਣਾ ਪਿੱਟਣਾ ਸਿਆਪਾ ਕਰਨਾ. "ਝੂਠਾ ਰੁਦਨੁ ਹੋਆ ਦੋਆਲੈ, ਖਿਨ ਮਹਿ ਭਇਆ ਪਰਾਇਆ". (ਸ੍ਰੀ ਪਹਰੇ ਮਃ ੧) ਗੁਰਮਤ ਵਿੱਚ ਇਸ ਰੁਦਨ ਦਾ ਨਿਸੇਧ ਹੈ- "ਮਰੇ ਸਿੱਖ ਤੇ ਕਰੇ ਕੜਾਹ। ਤਿਸ ਕੁਟੰਬ ਰੁਦਨੈ ਬਹੁ ਨਾਹ। ਤਜੈਂ ਸ਼ੋਕ ਸਭ ਅਨਦ ਬਢਾਇ। ਨਹਿ ਪੀਟੈਂ. ਤ੍ਰਿਯ ਮਿਲ ਸਮੁਦਾਇ। ਪਢੈਂ ਸ਼ਬਦ ਕੀਰਤਨ ਕੋ ਕਰੈਂ। ਸੁਨੈ ਬੈਠ ਬੈਰਾਗ ਸੁ ਧਰੈਂ". (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits