Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Riḏ. ਮਨ, ਦਿਲ। mind, heart.
ਉਦਾਹਰਨ:
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥ Raga Sireeraag 1, 21, 1:3 (P: 22).
ਚਰਨ ਕਵਲ ਰਿਦ ਅੰਤਰਿ ਧਾਰੇ ॥ Raga Gaurhee 5, 125, 2:1 (P: 191).
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ Raga Gaurhee 5, Sukhmanee 19, 1:4 (P: 288).
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥ (ਦਿਲ ਵਿਚ). Raga Aaasaa 5, 116, 4:2 (P: 400).

SGGS Gurmukhi-English Dictionary
[P. n.] Heart (ridâ)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. {हृदय} ਨਾਮ/n. ਛਾਤੀ। 2. ਮਨ. ਦਿਲ. “ਰਿਦ ਅੰਤਰਿ ਕਰਤਲ ਕਾਤੀ.” (ਪ੍ਰਭਾ ਬੇਣੀ) ਦੇਖੋ- ਕਰਤਲ 2। 3. ਸੰ. {ह्रद.} ਹ੍ਰਦ. ਤਾਲ. “ਰਿਦ ਪਦ ਆਦਿ ਬਖਾਨਕੈ ਈਸਰਾਸਤ੍ਰ ਕਹਿ ਦੀਨ.” (ਸਨਾਮਾ) ਹ੍ਰਦ-ਈਸ਼ (ਵਰੁਣ), ਉਸ ਦਾ ਅਸਤ੍ਰ ਪਾਸ਼ (ਫਾਹੀ). “ਚਰਨਕਮਲ ਰਿਦ ਮਹਿ ਉਰ ਧਾਰਹੁ.” (ਸੁਖਮਨੀ) ਉਰ ਹ੍ਰਦ ਮੇਂ ਚਰਨਕਮਲ ਧਾਰਹੁ. ਅੰਤਹਕਰਣ ਰੂਪ ਤਾਲ ਵਿੱਚ ਚਰਨਕਮਲ ਵਸਾਓ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits