Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਖੇਹ ਬਰਾਬਰ। ਉਦਾਹਰਣ: ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ॥ {ਧਨਾ ੪, ੪, ੪:੨ (668)}।
|
| Mahan Kosh Encyclopedia |
{ਸੰਗ੍ਯਾ}. ਰਜ. ਰਵਾਲ. ਧੂਲਿ. "ਹਮ ਸਾਧ- ਜਨਾ ਪਗ ਰਾਲੀ". (ਧਨਾ ਮਃ ੪)। (2) ਵਿ- ਰਜ ਤੁੱਲ. ਤੁੱਛ. "ਮੋਹਨ, ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ". (ਗਉ ਛੰਤ ਮਃ ੫)। (3) ਰਾਲ ਦਾ ਬਣਿਆ ਹੋਇਆ.
Mahan Kosh data provided by Bhai Baljinder Singh (RaraSahib Wale);
See http://www.ik13.com
|
|