Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rām(u). 1. ਪ੍ਰਭੂ। 2. ਅਯੋਧਿਆ ਦਾ ਸੂਰਜਵੰਸ਼ੀ ਰਾਜਾ 'ਰਾਮਚੰਦਰ' ਜਿਸਨੂੰ ਹਿੰਦੂ ਧਰਮ ਅਨੁਸਾਰ ਦੇਵਤਾ ਮੰਨਿਆ ਜਾਂਦਾ ਹੈ। 1. the Lord. 2. God Ramchander - the 'Suraj vanshi' king of 'Ajudhya'. 1. ਉਦਾਹਰਨ: ਤਿਨ ਮਹਿ ਰਾਮੁ ਰਹਿਆ ਭਰਪੂਰ ॥ (ਪ੍ਰਭੂ). Japujee, Guru ʼnanak Dev, 37:4 (P: 8). ਉਦਾਹਰਨ: ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ Raga Sireeraag 1, 23, 1:1 (P: 22). 2. ਉਦਾਹਰਨ: ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥ Raga Aaasaa 1, Asatpadee 11, 6:3 (P: 417). ਉਦਾਹਰਨ: ਰੋਵੈ ਰਾਮੁ ਨਿਕਾਲਾ ਭਇਆ ॥ Raga Raamkalee 3, Vaar 14, Salok, 1, 1:5 (P: 953). ਉਦਾਹਰਨ: ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Sava-eeay of Guru ʼnanak Dev, Kal-Sahaar, 7:2 (P: 1390).

Mahan Kosh Encyclopedia

ਦੇਖੋ, ਰਾਮ ੧. "ਸਭ ਸੁਖਦਾਤਾ ਰਾਮੁ ਹੈ, ਦੂਸਰ ਨਾਹਿਨ ਕੋਇ". (ਸਃ ਮਃ ੯).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits