Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rāṯā. 1. ਰਤਾ ਹੋਇਆ, ਮਗਨ, ਲਗਿਆ ਹੋਇਆ। 2. ਰਸ ਗਿਆਤਾ। 3. ਪ੍ਰੇਮ ਵਾਲਾ, ਲਗਨ ਲਗੀ ਵਾਲਾ। 4. ਸਮਾਇਆ ਹੋਇਆ, ਵਿਆਪਕ। 1. dyed, tinctured, engrossed. 2. relisher. 3. imbued. 4. absorbed. 1. ਉਦਾਹਰਨ: ਮਨ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ (ਭਾਵ ਪਿਆਰ ਕਰਦਾ). Raga Sireeraag 1, 18, 5:1 (P: 21). ਉਦਾਹਰਨ: ਤਪਸੀ ਤਪਹਿ ਰਾਤਾ ॥ (ਮਗਨ). Raga Sireeraag 5, Asatpadee 27, 2:3 (P: 71). ਉਦਾਹਰਨ: ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ Raga Maajh 5, 28, 3:2 (P: 102). ਉਦਾਹਰਨ: ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ (ਰੰਗਿਆ ਹੋਇਆ). Raga Gaurhee 1, 10, 4:1 (P: 154). ਉਦਾਹਰਨ: ਜੈ ਸਿਉ ਰਾਤਾ ਤੈਸੋ ਹੋਵੈ ॥ (ਪ੍ਰੇਮ ਲਾਇਆ ਹੈ). Raga Aaasaa 1, Asatpadee 1, 3:3 (P: 411). ਉਦਾਹਰਨ: ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥ (ਰੰਗਿਆ ਹੋਇਆ). Raga Aaasaa, Dhanaa, 1, 1:2 (P: 487). ਉਦਾਹਰਨ: ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉ ਗੋ ॥ (ਲੀਨ ਹੋਇਆ). Raga Raamkalee, ʼnaamdev, 2, 1:2 (P: 973). ਉਦਾਹਰਨ: ਤਿਸ ਸਿਉ ਪ੍ਰੀਤ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥ (ਭਾਵ ਪ੍ਰੀਤ ਜੋੜੀ). Raga Maaroo 5, Solhaa 14, 8:3 (P: 1086). 2. ਉਦਾਹਰਨ: ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥ Raga Goojree 5, Asatpadee 1, 2:2 (P: 507). 3. ਉਦਾਹਰਨ: ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥ Raga Soohee 5, 7, 3:2 (P: 738). 4. ਉਦਾਹਰਨ: ਮਨ ਤਨ ਅੰਤਰਿ ਏਕੁ ਪ੍ਰਭ ਰਾਤਾ ॥ Raga Gaurhee 5, Sukhmanee 19, 8:9 (P: 289). ਉਦਾਹਰਨ: ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥ Raga Raamkalee 5, 38, 1:2 (P: 894).

Mahan Kosh Encyclopedia

ਰਤ ਹੋਇਆ. ਪ੍ਰੀਤਿ. ਵਾਲਾ. "ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ". (ਸੂਹੀ ਮਃ ੫)। (2) ਰਸ ਗ੍ਯਾਤਾ. "ਰਸੀਅਨ ਮਹਿ ਰਾਤਾ". (ਗੂਜ ਅਃ ਮਃ ੫)। (3) ਰਕ੍ਤ ਵਰਣ ਦਾ ਰੱਤਾ. ਲਾਲ ਰੰਗ ਦਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits