Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rāj(u). 1. ਮਿਸਤਰੀ, ਉਸਾਰੀ ਕਰਨ ਵਾਲਾ। 2. ਹਕੂਮਤ। 3. ਰਾਜਾ। 4. ਰਿਆਸਤ। 5. ਭਾਵ ਰਾਜਗਦੀ। 1. mason. 2. rule. 3. king. 4. kingdom empire. 5. viz., throne. 1. ਉਦਾਹਰਨ: ਕਚੀ ਕੰਧ ਕਚਾ ਵਿਚਿ ਰਾਜੁ ॥ Raga Sireeraag 1, 32, 3:1 (P: 25). 2. ਉਦਾਹਰਨ: ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ Raga Sireeraag 3, 35, 3:1 (P: 26). 3. ਉਦਾਹਰਨ: ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥ Raga Aaasaa 5, 149, 2:1 (P: 407). ਉਦਾਹਰਨ: ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ Raga Saarang, Kabir, 2, 3:1 (P: 1252). 4. ਉਦਾਹਰਨ: ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥ Raga Dhanaasaree 5, 34, 1:2 (P: 679). 5. ਉਦਾਹਰਨ: ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ Raga Raamkalee, Baba Sundar, Sad, 4:5 (P: 923).

Mahan Kosh Encyclopedia

ਰਾਜਾ. "ਰਾਜ ਮਹਿ ਰਾਜੁ, ਜੋਗ ਮਹਿ ਜੋਗੀ". (ਸੁਖਮਨੀ)। (2) ਰਾਜ੍ਯ. "ਰਾਜੁ ਤੇਰਾ ਕਬਹੁ ਨ ਜਾਵੈ". (ਵਡ ਛੰਤ ਮਃ ੧)। (3) ਦੇਖੋ, ਰਾਜ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits