Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rājan(u). 1. ਰਾਜੇ। 2. ਰਾਜਾ। 1. monarch. 2. kiing, sovereign. 1. ਉਦਾਹਰਨ: ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ Raga Sireeraag 1, Asatpadee 6, 8:2 (P: 57). 2. ਉਦਾਹਰਨ: ਆਪੇ ਰਾਜਨੁ ਆਪੇ ਲੋਗਾ ॥ Raga Maajh 5, 10, 3:1 (P: 97). ਉਦਾਹਰਨ: ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥ (ਪ੍ਰਭੂ). Raga Saarang 5, Asatpadee 1, 1:2 (P: 1235).
|
Mahan Kosh Encyclopedia |
ਦੇਖੋ, ਰਾਜਨ. "ਹਮਰਾ ਰਾਜਨੁ ਸਦਾ ਸਲਾਮਤਿ". (ਸਾਰ ਅਃ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|