Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Rājan. 1. ਰਾਜਿਆਂ। 2. ਹੇ ਰਾਜਾ!। 3. ਰਾਜਾ। 4. ਭਾਵ ਪ੍ਰਭੂ। 5. ਰਾਜ ਦੇ ਕੰਮ, ਰਾਜ। 1. kings. 2. O king!. 3. Lord king. 4. viz., God. 5. state affairs. 1. ਉਦਾਹਰਨ: ਆਖੇੜ ਬਿਰਤਿ ਰਾਜਨ ਕੀ ਲੀਲਾ ॥ Raga Gaurhee 5, 81, 3:3 (P: 179). ਉਦਾਹਰਨ: ਰਾਜਨ ਰਾਜਿ ਸਦਾ ਬਿਗਸਾਂਤਉ ॥ Raga Aaasaa 1, 12, 3:2 (P: 352). 2. ਉਦਾਹਰਨ: ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ Raga Bihaagarhaa 5, Chhant 9, 2:1 (P: 547). 3. ਉਦਾਹਰਨ: ਮਿਲਿ ਰਾਜਨ ਰਾਮ ਨਿਬੇਰਾ ॥ Raga Sorath 5, 51, 1:4 (P: 621). 4. ਉਦਾਹਰਨ: ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਉ ਮੇਰੈ ਰਾਜਨ ॥ Raga Dhanaasaree 5, 3, 3:2 (P: 671). 5. ਉਦਾਹਰਨ: ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ Raga Sorath 5, 16, 1:1 (P: 613).

SGGS Gurmukhi-English Dictionary
[P. n.] (from Râjâ) king, lord
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. राजन. {ਸੰਗ੍ਯਾ}. ਚੰਦ੍ਰਮਾ. ਦੇਖੋ, ਰਾਜ ਧਾ। (2) ਰਾਜਾ. "ਆਪੇ ਰਾਜਨ ਆਪੇ ਲੋ". (ਮਾਝ ਮਃ ੫) ਆਪ ਰਾਜਾ ਆਪ ਪ੍ਰਜਾ। (3) ਕ੍ਸ਼੍‍ਤ੍ਰਿਯ. ਛਤ੍ਰੀ। (4) ਸੰਬੋਧਨ. ਹੇ ਰਾਜਾ! "ਰਾਜਨ, ਕਉਨ ਤੁਮਾਰੇ ਆਵੈ?" (ਮਾਰੂ ਕਬੀਰ)। (5) ਰਾਜਿਆਂ. "ਰਾਜਨ ਮਹਿ ਤੂੰ ਰਾਜਾ ਕਹੀਅਹਿ". (ਗੂਜ ਅਃ ਮਃ ੫)। (6) ਰਾਜ ਵਿਹਾਰਾਂ ਰਾਜ ਦੇ ਕੰਮ ਧੰਧਿਆਂ. "ਰਾਜਨ ਮਹਿ ਰਾਜਾ ਉਰਝਾਇਓ". (ਸੋਰ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits