Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rāch(i). 1. ਮਸਤ ਹੋ ਕੇ, ਮਗਨ ਹੋ ਕੇ, ਲਗ ਕੇ। 2. ਲਗੇ ਹੋਣਾ। 3. ਬਣਾ ਕੇ, ਰਚ ਕੇ। 4. ਰਚੇ ਹੋਣਾ, ਸਮਾਏ ਹੋਣਾ। 1. imbued, absorbed. 2. engrossed. 3. made. 4. contained.
ਉਦਾਹਰਨਾ:
1. ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ Raga Gaurhee 5, 127, 2:1 (P: 206).
2. ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥ Raga Raamkalee 3, Anand, 32:1 (P: 921).
3. ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥ Raga Raamkalee 1, Oankaar, 46:7 (P: 936).
4. ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ Raga Tukhaaree 1, Baarah Maahaa, 1:5 (P: 1107).

SGGS Gurmukhi-English Dictionary
[P. v.] Create
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits