Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Rākẖī-ai. 1. ਰਖ ਲਵੋ, ਬਚਾ ਲਵੋ। 2. ਧਰੀਏ। 1. preserve, be held. 2. keep. 1. ਉਦਾਹਰਨ: ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ Raga Sireeraag 4, Vaar 20:4 (P: 91). ਉਦਾਹਰਨ: ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥ Raga Maaroo 1, 9, 1:2 (P: 991). 2. ਉਦਾਹਰਨ: ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥ Raga Aaasaa 1, Asatpadee 15, 7:2 (P: 419).

.

© SriGranth.org, a Sri Guru Granth Sahib resource, all rights reserved.
See Acknowledgements & Credits