| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Raakʰi-aa. 1. ਰਖਿਆ, ਵਸਾਇਆ। 2. ਬਚਾ ਲਿਆ, ਰਖਿਆ ਕੀਤੀ। 3. ਰੋਕ ਦਿੱਤਾ, ਹਟਾ ਦਿੱਤਾ, ਮੁਕਾ ਦਿੱਤਾ। 4. ਧਰਿਆ, ਅਰਪਨ ਕੀਤਾ। 1. kept. 2. rescued, saved. 3. kept away. 4. placed, offered. ਉਦਾਹਰਨਾ:
 1.  ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰਧਾਰਿ ॥ Raga Sireeraag 3, 34, 3:2 (P: 26).
 2.  ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥ Raga Sireeraag 4, Vaar 17:2 (P: 90).
 3.  ਡਰੁ ਰਾਖਿਆ ਗੁਰਿ ਅਪਣੈ ਨਿਰਭਉ ਨਾਮੁ ਵਖਾਣਿ ॥ Raga Raamkalee 1, Oankaar, 30:4 (P: 933).
 4.  ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥ Raga Parbhaatee 1, Asatpadee 2, 8:3 (P: 1343).
 | 
 
 | SGGS Gurmukhi-English Dictionary |  | 1. kept, saved, protected. 2. placed at, offered. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |