Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rākẖanhār(u). ਰਖਿਆ ਕਰਨ ਵਾਲਾ। protector, saviour. ਉਦਾਹਰਨ: ਅਪੁਨੇ ਦਾਸ ਕਉ ਰਾਖਨਹਾਰੁ ॥ (ਰਖਿਆ ਕਰਨ ਵਾਲਾ). Raga Gaurhee 5, 167, 1:2 (P: 199).
|
Mahan Kosh Encyclopedia |
ਰਕ੍ਸ਼ਾ ਕਰਨ ਵਾਲਾ. ਰਕ੍ਸ਼੍ਕ. "ਰਾਖਨ ਹਾਰ ਸਦਾ ਮਿਹਰਬਾਨ". (ਮਲਾ ਮਃ ੫) "ਰਾਖਨਹਾਰੁ ਸਮਾਰ, ਜਨਾ!" (ਰਾਮ ਅਃ ਮਃ ੫) "ਤੁਝ ਰਾਖਨਹਾਰੇ ਮੋਹਿ ਬਤਾਇ". (ਬਸੰ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|