Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਰੰਡੀ, ਵਿਧਵਾ। ਉਦਾਹਰਣ: ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ॥ {ਟੋਡੀ ਨਾਮ, ੩, ੧:੨ (718)}।

Mahan Kosh Encyclopedia
ਸੰ. ਰੰਡਾ. रणडा. {ਸੰਗ੍ਯਾ}. ਫੂਹੜ ਤੀਮੀ। (2) ਵਿਧਵਾ. "ਕਦੇ ਨ ਕਾਂਡ, ਸਦਾ ਸੋਹਾਗਣਿ". (ਵਡ ਅਲਾਹਣੀ ਮਃ ੩) ਦੇਖੋ, ਰਾਂਡ। (2) ਸੰ. ਕਾਂਡੀ (कण्डिका.). {ਸੰਗ੍ਯਾ}. ਵੇਦ ਦੀ ਰਿਚਾ ਦਾ ਸਮੂਹ. "ਬਾਮਨ ਕੇ ਘਰ ਰਾਂਡੀ ਆਛੈ". (ਟੋਡੀ ਨਾਮਦੇਵ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits