Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rėhaʼnn(i). ਰਹਿੰਦੇ। reside. ਉਦਾਹਰਨ: ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥ (ਰਹਿੰਦੇ ਹਨ). Raga Sireeraag 3, Asatpadee 25, 8:2 (P: 70).
|
Mahan Kosh Encyclopedia |
ਰਹਿਂਦੇ ਹਨ. "ਸਚੈ ਮਹਲਿ ਰਹੰਨਿ". (ਸ੍ਰੀ ਅਃ ਮਃ ੫) "ਅਨਦਿਨੁ ਅਨਦ ਰਹੰਨਿ". (ਸਵਾ ਮਃ ੩). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|