Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Rahīm. ਕ੍ਰਿਪਾਲੂ, ਰਹਿਮ ਕਰਨ ਵਾਲਾ। merciful. ਉਦਾਹਰਨ: ਕਿਰਪਾ ਧਾਰਿ ਰਹੀਮ ॥ Raga Raamkalee 5, 9, 1:2 (P: 885).

SGGS Gurmukhi-English Dictionary
[Ara. P. n.] The Merciful Lord
SGGS Gurmukhi-English Data provided by Harjinder Singh Gill, Santa Monica, CA, USA.

English Translation
adj. same as ਰਹਿਮਾਨ.

Mahan Kosh Encyclopedia

ਅ਼. __ ਰਹ਼ੀਮ. ਵਿ- ਰਹ਼ਮ ਕਰਨ ਵਾਲਾ. ਕ੍ਰਿਪਾਲੁ। (2) {ਸੰਗ੍ਯਾ}. ਕ੍ਰਿਪਾਲੁ ਕਰਤਾਰ. "ਕਰੀਮਾ ਰਹੀਮਾ ਅਲਾਹ ਤੂ ਗਨੀ". (ਤਿਲੰ ਨਾਮਦੇਵ)। (3) ਦਸਮਗ੍ਰੰਥ ਵਿੱਚ ਮੁਹੰਮਦਸਾਹਿਬ ਲਈ ਭੀ ਰਹੀਮ ਸ਼ਬਦ ਵਰਤਿਆ ਹੈ. "ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ, ਰਾਮ ਰਹੀਮ ਭਲੀ ਬਿਧਿ ਧ੍ਯਾਯੋ". (ਵਿਚਿਤ੍ਰ) "ਰਾਮ ਰਹੀਮ ਉਬਾਰ ਨ ਸਾਕਹਿ". (ਹਜਾਰੇ ੧੦)। (4) ਖ਼ਾਨਖ਼ਾਨਾ ਦਾ ਤਖ਼ੱਲੁਸ. ਦੇਖੋ, ਅਬਦੁਲਰਹੀਮਖਾਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits