Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rėhsai. ਪ੍ਰਫੁਲਿਤ ਹੋਣਾ। blossoms forth. ਉਦਾਹਰਨ: ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ ਰਹਸੈ ਜੀਉ ॥ Raga Maajh 4, 2, 4:3 (P: 94).
|
Mahan Kosh Encyclopedia |
ਹਰ੍ਸ ਸਹਿਤ ਹੁੰਦਾ ਹੈ. ਹਰ੍ਸਵੰਤ. ਦੇਖੋ, ਰਹਸਨਾ. "ਜਨ ਨਾਨਕ ਗੁਰ ਮਿਲਿ ਰਹਸੈ ਜੀਉ". (ਮਾਝ ਮਃ ੪) "ਦਾਗੜਦੀ ਦੇਵ ਰਹਸੰਤ". (ਰਾਮਾਵ) ਦੇਵਤੇ ਪ੍ਰਸੰਨ ਹੁੰਦੇ ਹਨ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|