Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਮੁਕਤ, ਬਚਿਆ ਹੋਇਆ। (2) ਰਹਿੰਦੇ ਹਨ। (3) ਰਹਿਣੀ। (4) ਰਹਿਣ ਨਾਲ। (5) ਵਖਰਾ, ਬਿਨਾਂ। (6) ਰਹਿੰਦਾ ਹੈ। (7) ਨਿਵਾਸ, ਰਹਿਣੀ। (8) ਰਹਿੰਦੀ, ਟਿਕਦੀ। (9) ਦੂਰ ਹੋ ਗਏ, ਮੁਕ ਗਏ। (10) ਰਹਿਤ ਰਖਣ ਵਾਲੇ। ਉਦਾਹਰਣ: ਉਪਾਵ ਸਿਆਨਪ ਸਗਲ ਤੇ ਰਹਤ॥ {ਗਉ ੫, ਸੁਖ ੫, ੮:੫ (269)}। ਸੰਤ ਕਾ ਦੋਖੀ ਧਰਮ ਤੇ ਰਹਤ॥ {
|
| SGGS Gurmukhi-English Dictionary |
1. var. 2. P. n. 1. from Raha. 2. Way of life, descipline
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਦੇਖੋ, ਰਹਿਤ। (2) ਦੇਖੋ, ਰਾਹਤ। (3) ਵਿ- ਰਹਿਣੀ ਵਾਲਾ. ਆ਼ਮਿਲ. "ਕਹਤ ਮੁਕਤ ਸੁਨਤ ਮੁਕਤ, ਰਹਤ ਜਨਮ ਰਹਤੇ". (ਸਾਰ ਪੜਤਾਲ ਮਃ ੫)। (4) {ਸੰਗ੍ਯਾ}. ਧਾਰਨਾ. ਰਹਣੀ. ਅ਼ਮਲ. "ਰਹਤ ਰਹਤ ਰਹਿਜਾਹਿ ਬਿਕਾਰਾ". (ਬਾਵਨ) "ਰਹਤ ਅਵਰ, ਕਛੁ ਅਵਰ ਕਮਾਵਤ". (ਸੁਖਮਨੀ)। (5) ਹਾਲਤ. ਦਸ਼ਾ. "ਸਭੁ ਕਛੁ ਜਾਨੈ ਆਤਮ ਕੀ ਰਹਤ". (ਸੁਖਮਨੀ)। (6) ਰਹਾਇਸ਼ ਇਸਥਿਤੀ. "ਦਸਵੈ ਦੁਆਰਿ ਰਹਤੇ ਕਰੇ, ਤ੍ਰਿਭਵਣ ਸੋਝੀ ਪਾਇ". (ਗੂਜ ਮਃ ੩)। (7) ਕ੍ਰਿ. ਵਿ- ਰਹਿਂਦੇ ਹੋਏ. ਦੇਖੋ, ਉਦਾਹਰਣ ੪. ਦਾ.
Mahan Kosh data provided by Bhai Baljinder Singh (RaraSahib Wale);
See http://www.ik13.com
|
|