Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਜੀਭ, ਜ਼ੁਬਾਨ। (2) ਰਸ ਲੈਣ ਵਾਲੀ। ਉਦਾਹਰਣ: ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ॥ {ਸਿਰੀ ੩, ੪੦, ੧:੩ (29)}। ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ॥ {ਸਿਰੀ ੧, ਅਸ ੨੧, ੩:੩ (66)}। ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ॥ {ਮਾਝ ੫, ੨੭, ੧:੨ (102)}। ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ
|
| English Translation | |
n.f. tongue; sense or faculty of taste, gustation.
|
| Mahan Kosh Encyclopedia |
{ਸੰਗ੍ਯਾ}. ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ". (ਅਨੰਦੁ)। (2) ਸੰ. ਰਸ਼ਨਾ. ਰੱਸੀ. ਡੋਰ। (3) ਤੜਾਗੀ. ਕਾਂਚੀ। (4) ਘੋੜੇ ਦੀ ਬਾਗ.
Mahan Kosh data provided by Bhai Baljinder Singh (RaraSahib Wale);
See http://www.ik13.com
|
|