Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ravi-ā. 1. ਸਮਾਇਆ ਹੋਇਆ, ਰਮਿਆ ਹੋਇਆ। 2. ਸਿਮਰਿਆ, ਜਪਿਆ। 1. pervading, contained, abides. 2. meditated. 1. ਉਦਾਹਰਨ: ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ Raga Sireeraag 5, Chhant 2, 4:5 (P: 80). ਉਦਾਹਰਨ: ਤਿਸ ਕੈ ਹਿਰਦੈ ਰਵਿਆ ਸੋਇ ॥ (ਵਸਿਆ). Raga Gaurhee 5, Asatpadee 2, 1:3 (P: 236). ਉਦਾਹਰਨ: ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ (ਵਿਆਪਕ). Raga Tukhaaree 4, Chhant 3, 3:1 (P: 1115). 2. ਉਦਾਹਰਨ: ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥ Raga Aaasaa 4, 58, 1:2 (P: 367). ਉਦਾਹਰਨ: ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥ Raga Bilaaval 5, 76, 1:2 (P: 819).
|
Mahan Kosh Encyclopedia |
ਰਮਿਆ. ਫੈਲਿਆ. ਪਸਰਿਆ. "ਰਵਿਓ ਸਰਬ ਥਾਨ ਹਾਂ". (ਆਸਾ ਮਃ ੫)। (2) ਰਵ (ਉੱਚਾਰਣ) ਕੀਤਾ। (3) ਰਮਣ ਕੀਤਾ. ਭੋਗਿਆ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|