Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rale. ਰਲਦੇ, ਮਿਲਦੇ। blend, mix. ਉਦਾਹਰਨ: ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥ (ਰਲੀਦਾ/ਮਿਲੀਦਾ ਹੈ). Raga Maaroo 5, 16, 1:2 (P: 1003). ਸਚ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ Raga Gaurhee 4, Vaar 19:3 (P: 311).
|
|