Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ral(i). 1. ਮਿਲ, ਸ਼ਾਮਲ ਹੋ। 2. ਰਲ ਕੇ, ਸ਼ਾਮਲ ਹੋ ਕੇ। 3. ਇਕਠੇ ਹੋਕੇ (ਭਾਵ)। 1. mingle, mix up. 2. merge. 3. meeting together. 1. ਉਦਾਹਰਨ: ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ Raga Sireeraag 1, 2, 2:2 (P: 14). ਉਦਾਹਰਨ: ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ Raga Gaurhee 4, Vaar 13, Salok, 4, 2:7 (P: 307). 2. ਉਦਾਹਰਨ: ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ Raga Sireeraag 1, 16, 5:2 (P: 20). 3. ਉਦਾਹਰਨ: ਖਾਵਹਿ ਖਰਚਹਿ ਰਲਿ ਮਿਲਿ ਭਾਈ ॥ Raga Gaurhee 5, 100, 3:1 (P: 186).

Mahan Kosh Encyclopedia

ਰਲਕੇ. ਮਿਲਕੇ। (2) ਦੇਖੋ, ਰਲੀ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits