Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Rame. 1. ਸਿਮਰਦੇ (ਦਰਪਣ); ਵਿਆਪਕ (ਸੰਥਿਆ, ਨਿਰਣੈ)। 2. ਚਲਦੇ ਬਣੇ, ਵਿਚਰੇ, ਗਏ। 1. meditating; all pervading. 2. went away. 1. ਉਦਾਹਰਨ: ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Raga Aaasaa, Kabir, 20, 1:1 (P: 481). 2. ਉਦਾਹਰਨ: ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥ ਸਲੋ, Kabir, 54:2 (P: 1367).

Mahan Kosh Encyclopedia

ਗਏ. ਵਿਚਰੇ. ਦੇਖੋ, ਰਮਣਾ. "ਬਿਨ ਹਰਿ- ਭਗਤਿ ਨ ਮੁਕਤਿ ਹੋਇ, ਇਉ ਕਹਿ ਰਮੇ ਕਬੀਰ". (ਸ. ਕਬੀਰ) ਕਬੀਰ (ਬਜ਼ੁਰਗ) ਇਉਂ ਆਖ ਗਏ ਹਨ.¹ [¹ਗ੍ਯਾਨੀ ਇਹ ਭੀ ਅਰਥ ਕਰਦੇ ਹਨ ਕਿ ਇਹ ਉਪਦੇਸ਼ ਦੇ ਕੇ ਕਬੀਰ ਜਾਂ ਕਾਸ਼ੀ ਤੋਂ ਮਰਾਹਰ ਨੂੰ ਚਲੇ ਗਏ].


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits