Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ram(i). 1. ਲੀਣ, ਸਮਾਏ ਹੋਏ। 2. ਸਿਮਰ ਕੇ। 3. ਹੇ ਵਿਆਪਕ (ਹਰੀ)। 4. ਲੰਘਣਾ। 1. absorbed. 2. uttering. 3. pervading. 4. passed. 1. ਉਦਾਹਰਨ: ਰਾਮ ਰਾਮ ਰਾਮ ਰਮੇ ਰਮਿ ਰਹੀਐ ॥ Raga Aaasaa, Kabir, 20, 1:1 (P: 481). ਉਦਾਹਰਨ: ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ Salok 9, 37:1 (P: 1428). 2. ਉਦਾਹਰਨ: ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿਤ ਬੂਡੇ ਭਾਈ ॥ Raga Maaroo, Kabir, 1, 4:2 (P: 1103). 3. ਉਦਾਹਰਨ: ਭਣਤਿ ਨਾਮਦੇਉ ਰਮਿ ਰਹਿਆ ਅਪਨੇ ਭਗਤ ਪਰ ਕਰਿ ਦਇਆ ॥ Raga Basant, ʼnaamdev, 3, 3:1 (P: 1196). 4. ਉਦਾਹਰਨ: ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥ Salok 9, 36:2 (P: 1428).
|
SGGS Gurmukhi-English Dictionary |
[P. v.] (from Ramanâ) wander, roam, dwell, enjoy, take delight in, contemplate, adore
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰਮਣ ਕਰਕੇ। (2) ਰਵਣ (ਉੱਚਾਰਣ) ਕਰਕੇ. "ਰਾਮੈ ਰਮਿ ਛੂਟਉ". (ਮਾਰੂ ਕਬੀਰ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|