Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ramahu. 1. ਸਿਮਰੋ। 2. ਮਾਨੋ, ਭੋਗੋ। 1. recite, meditate. 2. enjoy. 1. ਉਦਾਹਰਨ: ਹਿਰਦੈ ਰਾਮੁ ਰਮਹੁ ਮੇਰੇ ਭਾਈ ॥ (ਸਿਮਰੋ, ਭਜੋ). Raga Gaurhee 3, 26, 1:1 (P: 159). 2. ਉਦਾਹਰਨ: ਐਸਾ ਹਰਿ ਰਸੁ ਰਮਹੁ ਸਭ ਕੋਇ॥ Raga Gaurhee 5, 152, 1:1 (P: 196).
|
Mahan Kosh Encyclopedia |
ਰਮਣ ਕਰੋ। (2) ਰਵਹੁ. ਉੱਚਾਰਣ ਕਰੋ. "ਰਾਮ ਰਮਹੁ ਬਡਭਾਗੀ ਹੋ!" (ਵਾਰ ਗੂਜ ੨. ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|