Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ramaṯ(u). 1. ਵਸਦਾ ਹੈ। 2. ਰਮਿਆ, ਵਿਆਪਕ। 3. ਮਾਣਦਾ ਰਹੇ, ਭੋਗਦਾ ਰਹੇ। 1. lies, reside. 2. absorbed, pervade. 3. enjoy. 1. ਉਦਾਹਰਨ: ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉਰੇ ॥ (ਵਿਆਪਕ ਹੈ). Raga Aaasaa, Kabir, 25, 1:3 (P: 482). 2. ਉਦਾਹਰਨ: ਐਸਾ ਗੁਰਮਤਿ ਰਮਤੁ ਸਰੀਰਾ ॥ (ਰਮਿਆ ਹੋਇਆ, ਵਿਆਪਕ). Raga Aaasaa 1, 17, 1:1 (P: 354). 3. ਉਦਾਹਰਨ: ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥ Raga Aaasaa 1, Patee, 8:2 (P: 432).

Mahan Kosh Encyclopedia

ਰਮਣ ਕਰਤਾ, ਪਤਿ. ਨਾਯਕ. "ਸੇਜੈ ਰਮਤੁ. ਨੈਨ ਨਹੀ ਪੇਖਉ". (ਆਸਾ ਕਬੀਰ) ਦੇਖੋ, ਰਮਤਿ ੪। (2) ਰਮਣ ਕਰਦਾ. ਭੋਗਦਾ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits