Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ram-ū-ā. ਸਿਮਰਨ ਤੇ, ਉਚਾਰਣ ਤੇ। recitation. ਉਦਾਹਰਨ: ਬਿਟਵਹਿ ਰਾਮ ਰਮਊਆ ਲਾਵਾ ॥ Raga Aaasaa, Kabir, 33, 1:2 (P: 484).

Mahan Kosh Encyclopedia

ਵਿ- ਕ੍ਰੀੜਾ ਕਰਨ ਵਾਲਾ. ਖੇਲ ਕਰਨ ਵਾਲਾ. ਦੇਖੋ, ਰਮ ਧਾ। (2) ਰਵ (ਉੱਚਾਰਣ) ਕਰਨ ਵਾਲਾ। (3) {ਸੰਗ੍ਯਾ}. ਰਵਣ ਦੀ ਕ੍ਰਿਯਾ. ਉੱਚਾਰਣ. ਜਾਪ. "ਬਿਟਵਹਿ ਰਾਮ ਰਮਊਆ ਲਾਵਾ". (ਆਸਾ ਕਬੀਰ) ਰਾਮ ਦੇ ਜਾਪ ਵਿੱਚ ਲਾ ਦਿੱਤਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits