Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Ram-ī-ā. ਸਰਬ ਵਿਆਪਕ, ਪ੍ਰਭੂ। all pervading Lord. ਉਦਾਹਰਨ: ਹਰਿ ਜੀਅ ਸਭੈ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥ Raga Sireeraag 4, Vannjaaraa, 1, 1:2 (P: 81). ਉਦਾਹਰਨ: ਰਮਈਆ ਰੇਨੁ ਸਾਧ ਜਨ ਪਾਵਉ ॥ (ਹੇ ਪ੍ਰਭੂ). Raga Gaurhee 5, 75, 1:1 (P: 177).
|
SGGS Gurmukhi-English Dictionary |
[P. n.] (from Sk. Râmaîâ) God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰਮਣ ਕਰੈਯਾ. ਕਰਤਾਰ. ਪਾਰਬ੍ਰਹਮ. "ਰਮਈਆ ਕੇ ਗੁਨ ਚੇਤਿ ਪਰਾਨੀ". (ਸੁਖਮਨੀ) "ਸਰਬ ਨਿਵਾਸੀ ਨਾਨਕ ਰਮਈਆ ਡੀਠਾ". (ਧਨਾ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|