Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṯnāgro. ਰਤਨ ਪੈਦਾ ਕਰਨ ਵਾਲਾ, ਰਤਨਾਂ ਦੀ ਖਾਣ (ਭੰਡਾਰ)। mine of emeralds/jewels. ਉਦਾਹਰਨ: ਤੂੰ ਸਾਗਰੋ ਰਤਨਾਗਰੋ ॥ (ਰਤਨਾਂ ਦਾ ਭੰਡਾਰ). Raga Soohee 5, Chhant 4, 1:2 (P: 779).
|
|