Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸਿਰਜਿਆ। (2) ਲੀਣ ਹੋਇਆ, ਖੁਭਿਆ। ਉਦਾਹਰਣ: ਅਗਮ ਦ੍ਰੁਗਮ ਗੜਿ ਰਚਿਓ ਬਾਸ॥ {ਭੈਰ ਕਬ, ਅਸ ੧, ੧:੧ (1162)}। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ॥ {ਸੋਰ ੯, ੩, ੧*:੨ (632)}। ਭੈ ਮਹਿ ਰਚਿਓ ਸਭੁ ਸੰਸਾਰਾ॥ {ਗਉ ੫, ੧੩੨, ੧:੧ (192)}।
|
|