Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Ragẖunāth. ਅਖਰੀ ਅਰਥ ਰਘੁਵੰਸ਼ ਦੇ ਮੁਖੀ, ਭਾਵ ਪ੍ਰਭੂ, ਵਾਹਿਗੁਰੂ। literally it means 'head of Raghu dynasty viz., the Lord. ਉਦਾਹਰਨ: ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥ Raga Jaitsaree Ravidas, 1, 6:2 (P: 710).

Mahan Kosh Encyclopedia

ਰਘੁਵੰਸ਼ ਦੇ ਮੁਖੀਏ ਸ਼੍ਰੀ ਰਾਮਚੰਦ੍ਰ ਜੀ. "ਸੰਧਿਅੰ ਬਾਣ ਰਘੁਇੰਦ੍ਰ ਬੀਰੰ". (ਸਮੁਦ੍ਰਮਥਨ) "ਰੋਸ ਭਰ੍ਯੋਰਨ ਮੋ ਰਘੁਨਾਥ ×× ਪ੍ਰਾਪਤ ਭੇ ਰਘੁਨੰਦ ਤਹੀਂ ਤਬ ×× ਬਨ ਬਨ ਚਲਤ ਭਏ ਰਘੁਨੰਦਨ ×× ਉਤ ਰਘੁਬਰ ਬਨ ਕੋ ਚਲੇ ×× ਸ਼੍ਰੀ ਰਘੁਬੀਰ ਸਿਰੋਮਣਿ ਸੂਰ ×× (ਰਾਮਾਵ)। (2) ਗੁਰਬਾਣੀ ਵਿੱਚ ਰਘੁਨਾਥ, ਰਘੁਰਾਇ ਸ਼ਬਦ ਕਰਤਾਰ ਦਾ ਬੋਧਕ ਭੀ ਹੈ. ਇਸ ਦਾ ਮੂਲ ਰਘੁ (ਪ੍ਰਕਾਸ਼) ਹੈ. ਦੇਖੋ, ਰਘਨਾਥ ੨. "ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ". (ਭੈਰ ਮਃ ੩) ਪ੍ਰਹਲਾਦ ਵੇਲੇ ਰਾਮਚੰਦ੍ਰ ਜੀ ਨਹੀਂ ਸਨ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits