Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Ragẖ(u). ਰਘੁਵੰਸ਼, ਰਘੁ ਕੁਲ ਦੇ ਲੋਕ, ਸੂਰਜਵੰਸ਼ੀ ਕੁਲ ਦਾ ਅਯੋਦਿਆ ਦਾ ਰਾਜਾ। of Raghu dynasty. ਉਦਾਹਰਨ: ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥ Sava-eeay of Guru ʼnanak Dev, Kal-Sahaar, 4:2 (P: 1389).

SGGS Gurmukhi-English Dictionary
[Sk. P. n.] Raghu, a king and ancestor of Lord Rama
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ- ਤੇਜ਼ ਚਾਲ ਵਾਲਾ. ਦੇਖੋ, ਰਘ੍‌ ਧਾ। (2) {ਸੰਗ੍ਯਾ}. ਰੌਸ਼ਨੀ. ਪ੍ਰਕਾਸ਼। (3) ਹਰਕਾਰਾ. ਦੂਤ। (4) ਸੁਦਕ੍ਸ਼ਿਣਾ ਦੇ ਗਰਭ ਤੋਂ ਦਿਲੀਪ ਦਾ ਪੁਤ੍ਰ ਅਤੇ ਅਜ ਦਾ ਪਿਤਾ ਸੂਰਜਵੰਸ਼ੀ ਅਯੋਧ੍ਯਾ ਦਾ ਰਾਜਾ, ਜਿਸ ਤੋਂ ਵੰਸ਼ ਦਾ ਨਾਮ ਰਘੁਵੰਸ਼ ਹੋਇਆ. "ਤਿਨ ਕੇ ਬੰਸ ਬਿਖੇ ਰਘੁ ਭਯੋ। ਰਘੁਬੰਸਹਿ ਜਿਨ ਜਗਹਿ ਚਲਯੋ ।" (ਵਿਚਤ੍ਰਿ)। (5) ਰਘੁ ਦੀ ਕੁਲ ਦੇ ਲੋਕ. ਰਘੁਵੰਸ਼. "ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ". (ਸਵੈਯੇ ਮਃ ੧. ਕੇ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits