Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rakẖ(u). 1. ਸਥਿਤ ਕਰ, ਰਖ, ਧਰ। 2. ਬਚਾ ਲੈ, ਰਖਿਆ ਕਰ, ਸੰਭਾਲ। 1. keep enshrine, bear, preserve. 2. save. 1. ਉਦਾਹਰਨ: ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰਧਾਰਿ ॥ Raga Sireeraag 5, 84, 1:3 (P: 47). ਉਦਾਹਰਨ: ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ (ਰਖੋ). Raga Gaurhee 5, Sukhmanee 6, 1:2 (P: 269). ਉਦਾਹਰਨ: ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ (ਰਖ, ਧਾਰਨ ਕਰ). Raga Sorath 1, 2, 1:2 (P: 695). ਉਦਾਹਰਨ: ਹਮ ਊਪਰਿ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥ (ਰਖੋ, ਵਾਸਾ ਦਿਓ). Raga Dhanaasaree 4, 1, 1:2 (P: 666). 2. ਉਦਾਹਰਨ: ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥ Raga Sireeraag 1, Asatpadee 12, 3:3 (P: 61). ਉਦਾਹਰਨ: ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥ Raga Gaurhee 4, Vaar 33:5 (P: 317).
|
Mahan Kosh Encyclopedia |
{ਸੰਗ੍ਯਾ}. ਰਖ੍ਯਾ. ਹ਼ਿਫ਼ਾਜਤ. ਰਖਵਾਲੀ. "ਨਾਮੁ ਬੀਜੁ ਸੰਤੋਖੁ ਸੁਹਾਗਾ, ਰਖੁ ਗਰੀਬੀਵੇਸੁ". (ਸੋਰ ਮਃ ੧) ਨੰਮ੍ਰਤਾ ਦਾ ਵੇਸ ਖੇਤੀ ਦੀ ਰਖਵਾਲੀ ਹੈ। (2) ਰਖ੍ਯਾ ਕਰੋ. "ਰਖੁ ਜਗਤੁ ਸਗਲ ਦੇ ਹਥਾ ਰਾਮ". (ਵਡ ਛੰਤ ਮਃ ੫) "ਰਖੁ ਧਰਮ, ਭਰਮ ਬਿਦਾਰਿ ਮਨ ਤੇ". (ਗੂਜ ਅਃ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|