Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Rakẖī. 1. ਧਰੀ, ਟਿਕਾਈ। 2. ਬਚਾਈ। 3. ਰਖੀ ਹੋਈ। 1. established, raised. 2. preserved. 3. kept. 1. ਉਦਾਹਰਨ: ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ ॥ Japujee, Guru ʼnanak Dev, 34, 3 (P: 7). ਉਦਾਹਰਨ: ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ (ਬਣਾਈ ਹੋਈ). Raga Soohee 5, Kuchajee, 3:6 (P: 763). 2. ਉਦਾਹਰਨ: ਜਨ ਕੀ ਪੈਜ ਰਖੀ ਕਰਤਾਰੇ ॥ Raga Gaurhee 5, 108, 2:1 (P: 201). 3. ਉਦਾਹਰਨ: ਉਨ੍ਹ੍ਹ ਕੈ ਸੰਗਿ ਤੂ ਰਖੀ ਪਪੋਲਿ ॥ Raga Aaasaa 5, 82, 2:3 (P: 390).

.

© SriGranth.org, a Sri Guru Granth Sahib resource, all rights reserved.
See Acknowledgements & Credits