Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Rakẖahi. 1. ਰਖੇ, ਸਥਿਤ ਕਰੇ। 2. ਰਖਿਆ ਕਰੇਂ, ਰਖੇਂ, ਬਚਾ ਲਵੇਂ। 3. ਰਖਦਾ ਹੈਂ। 4. ਰਖੇਂ। 5. ਜੇ ਰਖਨਾ ਚਾਹੇਂ। 1. keep. 2. save, protect, keep. 3. keep, protect. 4. put, infuse. 5. to keep. 1. ਉਦਾਹਰਨ: ਸਤਗੁਰੁ ਸੇਵਹਿ ਤਾ ਉਬਰਹਿ ਸਚੁ ਰਖਹਿ ਉਰਧਾਰਿ ॥ Raga Sireeraag 3, 53, 3:3 (P: 34). 2. ਉਦਾਹਰਨ: ਜਿਸ ਤੂੰ ਰਖਹਿ ਹਥ ਦੇ ਤਿਸੁ ਮਾਰਿ ਨ ਸਕੈ ਕੋਇ ॥ Raga Sireeraag 5, 75, 2:3 (P: 43). ਉਦਾਹਰਨ: ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥ Raga Malaar 1, Vaar 19ਸ, 1, 2:16 (P: 1286). 3. ਉਦਾਹਰਨ: ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ Raga Soohee 5, 20, 3:1 (P: 741). ਉਦਾਹਰਨ: ਭਗਤਾ ਕੀ ਪੈਜ ਰਖਹਿ ਤੂੰ ਆਪੇ ਏਹ ਤੇਰੀ ਵਡਿਆਈ ॥ Raga Bhairo 3, Asatpadee 2, 3:1 (P: 1155). 4. ਉਦਾਹਰਨ: ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥ Raga Gond 4, 1, 1:1 (P: 859). ਉਦਾਹਰਨ: ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ (ਭਾਵ ਦੇਵੇਂ, ਐਨਾ ਬਲ ਦੇਵੇਂ). Raga Saarang 4, Vaar 10, Salok, 1, 2:3 (P: 1241). 5. ਉਦਾਹਰਨ: ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥ Salok, Kabir, 222:2 (P: 1376).

.

© SriGranth.org, a Sri Guru Granth Sahib resource, all rights reserved.
See Acknowledgements & Credits