Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Rakẖḏā. 1. ਰਖਿਆ ਕਰਦਾ। 2. ਭਾਵ ਇਜ਼ਤ ਰਖਦਾ, ਇਜ਼ਤ ਬਚਾਉਂਦਾ। 3. ਲਿਆਉਂਦਾ। 1. saving, protecting. 2. preserving. 3. keeps. 1. ਉਦਾਹਰਨ: ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥ Raga Maajh 5, Din-Rain, 2:7 (P: 137). ਉਦਾਹਰਨ: ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਕੋ ਸਦਾ ਰਖਦਾ ਆਇਆ ॥ Raga Gaurhee 4, Vaar 20, Salok, 4, 2:8 (P: 305). ਉਦਾਹਰਨ: ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥ Raga Bhairo 3, 21, 1:1 (P: 1133). 2. ਉਦਾਹਰਨ: ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ Raga Sorath 3, Asatpadee 1, 1:1 (P: 637). 3. ਉਦਾਹਰਨ: ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ Raga Raamkalee 3, Vaar 10:1 (P: 951).
|
SGGS Gurmukhi-English Dictionary |
[Var.] From Rakha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਧਾਰਨ ਕਰਦਾ। (2) ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ". (ਆਸਾ ਛੰਤ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|