Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
MMamā. 1. ਗੁਰਮੁਖੀ ਲਿਪੀ ਦਾ ਇਕ ਅਖਰ 'ਮ' ਵੇਖੋ ਮਮਾ। 2. ਥਨ। 1. thirtieth letter of Gurmukhi alphabet. 'm'. 2. teats. 1. ਉਦਾਹਰਨ: ਕਾਇਆ ਭੀਤਰਿ ਅਵਰੋ ਪੜਿਆ ਮੰਮਾ ਆਖਰੁ ਵੀਸਰਿਆ ॥ (ਭਾਵ ਮਰਨਾ). Raga Aaasaa 1, Patee, 28:2 (P: 434). 2. ਉਦਾਹਰਨ: ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ ॥ Raga Malaar 1, Vaar 25, Salok, 1, 1:3 (P: 1289).
|
English Translation |
n.m. the letter ਮ human breast, teat.
|
Mahan Kosh Encyclopedia |
{ਸੰਗ੍ਯਾ}. ਕੁਚ. ਸ੍ਤਨ। (2) ਮ ਅੱਖਰ. "ਮੰਮਾ ਮਾਂਗਨਹਾਰ ਇਆਨਾ". (ਬਾਵਨ)। (3) ਮ ਦਾ ਉੱਚਾਰਣ. ਮਕਾਰ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|