Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਮੰਨਣ ਨਾਲ। (2) ਪਰਵਾਨ ਕਰੇ, ਵਿਸ਼ਵਾਸ ਲਿਆਵੇ। ਉਦਾਹਰਣ: ਪੂਰੇ ਗੁਰ ਕੇ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥ {ਗਉ ੪, ਵਾਰ ੮ਸ, ੪, ੨:੧ (303)}। ਮੰਨੈ ਸੁਰਤਿ ਹੋਵੈ ਮਨਿ ਬੁਧਿ॥ {ਜਪੁ ੧, ੧੩:੧ (3)}।

Mahan Kosh Encyclopedia
ਮੰਨਣ ਤੋਂ. "ਮੰਨੈ ਸਗਲ ਭਵਣ ਕੀ ਸੁਧਿ". (ਜਪੁ)। (2) ਮੰਨਦਾ ਹੈ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits