Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Maʼnnī-ai. 1. ਵਿਸ਼ਵਾਸ ਲਿਆਈਏ। 2. ਆਦਰ ਪਾਉਣਾ, ਸਤਿਕਾਰਿਆ ਜਾਣਾ। 3. ਜਾਣਿਆ ਜਾਂਦਾ ਹੈ, ਵਜਦਾ ਹੈ। 1. believe. 2. honoured. 3. known. 1. ਉਦਾਹਰਨ: ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥ Raga Sireeraag 1, 8, 3:3 (P: 17). 2. ਉਦਾਹਰਨ: ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥ Raga Aaasaa 3, Asatpadee 29, 6:1 (P: 426). 3. ਉਦਾਹਰਨ: ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥ Raga Aaasaa 3, Asatpadee 29, 7:3 (P: 426).

.

© SriGranth.org, a Sri Guru Granth Sahib resource, all rights reserved.
See Acknowledgements & Credits