Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Maʼnḏar(u). 1. ਨਿਵਾਸ ਸਥਾਨ, ਘਰ। 2. ਪੂਜਾ ਸਥਾਨ। 3. ਮ੍ਰਿਦੰਗ, ਮੰਦਲ, ਢੋਲ। 1. palace, lofty mansion. 2. temple, place of worship. 3. drum. 1. ਉਦਾਹਰਨ: ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥ Raga Sireeraag 1, Asatpadee 2, 5:2 (P: 54). ਉਦਾਹਰਨ: ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥ (ਭਾਵ ਸਰੀਰ ਦੀ ਅਪਣਤ). Salok, Kabir, 83:1 (P: 1368). 2. ਉਦਾਹਰਨ: ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ Raga Maajh 5, 44, 1:1 (P: 107). 3. ਉਦਾਹਰਨ: ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥ Raga Aaasaa, Kabir, 18, 2:1 (P: 480).

Mahan Kosh Encyclopedia

ਦੇਖੋ, ਮੰਦਰ ੮. ਅਤੇ ਮੰਦਿਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits