Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
(1) ਮੰਤਰ, ਉਪਦੇਸ਼। (2) ਮੰਤਵ, ਉਦੇਸ਼। ਉਦਾਹਰਣ: ਪਾਰੁ ਨ ਪਾਵੈ ਕੋ ਧਰਨੀਧਰ ਮੰਤ॥ {ਭੈਰ ਕਬ, ਅਸ ੧, ੩:੪ (1162)}। ਬ੍ਰਹਮ ਗਿਆਨੀ ਕਾ ਨਿਰਮਲ ਮੰਤ॥ {ਗਉ ੫, ਥਿਤੀ ੮:੪ (298)}। ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ॥ {ਗਉ ੫, ਸੁਖ ੮, ੬:੪ (273)}। ਮਨ ਤਨ ਅੰਤਰਿ ਹਰਿ ਹਰਿ ਮੰਤ॥ {ਬਿਲਾ ੫, ੩, ੪:੩ (802)}।

Mahan Kosh Encyclopedia
ਸੰ. ਮੰਤ੍ਰ. ਦੇਖੋ, ਮੰਤ੍ਰ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits