Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Mohai. 1. ਮੋਹੰਦਾ ਹੈ। 2. ਮੋਹ ਕਰਕੇ। 3. ਮਸਤ ਹੋਵੇ, ਮੋਹਿਆ ਜਾਵੇ। 1. bewitched, charmed. 2. worldly love. 3. fascinated. 1. ਉਦਾਹਰਨ: ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥ Raga Maajh 3, Asatpadee 17, 5:2 (P: 119). 2. ਉਦਾਹਰਨ: ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥ Raga Gaurhee 1, Asatpadee 15, 1:2 (P: 227). 3. ਉਦਾਹਰਨ: ਰੂਪਵੰਤੁ ਹੋਇ ਨਾਹੀ ਮੋਹੈ ॥ Raga Gaurhee 5, Sukhmanee 15, 2:1 (P: 282).
|
|