Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Mohan⒤. ਮੋਹ ਲੈਣ ਵਾਲਾ, ਪਿਆਰਾ। enticing, attractive, fascinating; sweet-heart, charmer. ਉਦਾਹਰਨ: ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ (ਮੋਹ ਲੈਂਦੀਆਂ ਹਨ). Japujee, Guru Nanak Dev, 27:11 (P: 6). ਉਦਾਹਰਨ: ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ (ਮੋਹਨ ਨੇ). Raga Gaurhee 3, Chhant 3, 1:2 (P: 245). ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ (ਮੋਹ ਲੈਣ ਵਾਲੀ ਮਾਇਆ). Raga Saarang 5, 4, 2:1 (P: 1203).
|
| SGGS Gurmukhi-English Dictionary |
enticing, attractive, fascinating; sweet-heart, charmer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|