Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or GurmukhiSGGS Gurmukhi-Gurmukhi Dictionary
(1) ਅੰਦਰ, ਵਿਚ। (2) ਮੇਰੇ। (3) ਮੈਂ। ਉਦਾਹਰਣ: ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ॥ {ਰਾਮ ਕਬ, ੮, ੪:੧ (971)}। ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ॥ {ਗਉ ੯, ੯, ੧:੧ (220)}। ਮੋ ਗਰੀਬ ਕੀ ਕੋ ਗੁਜਰਾਵੈ॥ {ਭੈਰ ਕਬ, ੧੫, ੧*:੧ (1161)}।

SGGS Gurmukhi-English Dictionary
[P. pro.] Me
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸਰਵ- ਮੇਰਾ. ਮੇਰੇ. "ਘਰ ਮੇ ਸੁਤ ਕੋ ਦੀਜੀਐ, ਬਨਬਾਸੈ ਰਘੁਰਾਇ". (ਰਾਮਾਵ) ਮੇਰੇ ਪੁਤ੍ਰ ਨੂੰ ਰਾਜ ਦੇਓ। (2) ਵ੍ਯ- ਵਿੱਚ. ਮੇਂ. "ਛਿਲ ਮੇ ਭਈ ਪਰਾਈ". (ਮਾਰੂ ਮਃ ੯) "ਬਾਰ ਬਾਰ ਜਗ ਮੋ ਬਪੁ ਧਰਹੀ". (ਵਿਚਿਤ੍ਰ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits