Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
(1) ਮਲੀਨ, ਗੰਦਾ, ਅਪਵਿੱਤਰ। (2) ਮੈਲ, ਮਲੀਨਗੀ। ਉਦਾਹਰਣ: ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੇ ਨ ਭੰਗੁ॥ {ਰਾਮ ੫, ੫ਸ, ੫, ੧:੩ (958)}। ਨਾ ਉਸੁ ਮੈਲੁ ਨ ਹਮ ਕਉ ਮੈਲਾ॥ {ਆਸਾ ੫, ੮੩, ੨:੩ (391)}। ਨਿਰਮਲੁ ਮੈਲਾ ਨ ਥੀਐ ਸਬਦਿ ਰਤੇ ਪਤਿ ਹੋਇ॥ {ਸਿਰੀ ੧, ੧੫, ੩:੩ (19)}।

SGGS Gurmukhi-English Dictionary
[P. adj.] Soiled, dirty
SGGS Gurmukhi-English Data provided by Harjinder Singh Gill, Santa Monica, CA, USA.

English Translation
Smirch, besmirch, smudge.

Mahan Kosh Encyclopedia
ਵਿ- ਮਲਿਨ. ਮਲੀਨ. "ਮੈਲਾ ਹਰਿ ਕੇ ਨਾਮ ਬਿਨ ਜੀਉ". (ਸਾਰ ਮਃ ੫)। (2) ਅਪਵਿਤ੍ਰ। (3) {ਸੰਗ੍ਯਾ}. ਗੰਦਗੀ. ਵਿਸ੍ਟਾ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits