Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਅੰਗਾਂ ਨੂੰ ਮੇਲ ਕੇ, (ਭਾਵ) ਚੌਕੜੀ ਮਾਰ ਕੇ। ਉਦਾਹਰਣ: ਪੂਜਾ ਚਾਰ ਕਰਤ ਮੇਲੰਗਾ॥ {ਮਾਨ ੫, ੩੬, ੧:੩ (1305)}।
|
| Mahan Kosh Encyclopedia |
ਅੰਗਾਂ ਨੂੰ ਮਿਲਾਕੇ. "ਪੂਜਾਚਾਰ ਕਰਤ ਮੇਲੰਗਾ". (ਕਾਨ ਮਃ ੫) ਪੂਜਨ ਦੇ ਸਾਰੇ ਅੰਗ ਮਿਲਾਕੇ. ਦੇਖੋ, ਖੋੜਸੋਪਚਾਰ। (2) ਅੰਗਾਂ (ਅੰਕਾਂ) ਨੂੰ ਮਿਲਾਕੇ, ਅਰਥਾਤ ਯੰਤ੍ਰ ਲਿਖਕੇ ਪੂਜਾ ਕਰਦਾ ਹੈ.
Mahan Kosh data provided by Bhai Baljinder Singh (RaraSahib Wale);
See http://www.ik13.com
|
|