Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Mel(u). 1. ਮਿਲਾਪ। 2. ਸੰਗਤ। 3. ਸੰਜੋਗ, ਇਕੱਠ। 4. ਸੰਬੰਧ, ਮਿਲਣਾ। 1. union. 2. meet. 3. union. 4. meeting, relation. 1. ਉਦਾਹਰਨ: ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥ Raga Aaasaa 4, So-Purakh, 2, 2:4 (P: 11). 2. ਉਦਾਹਰਨ: ਆਉ ਸਖੀ ਹਰਿ ਮੇਲੁ ਕਰੇਹਾ ॥ (ਸਤਸੰਗਤ). Raga Maajh 4, 3, 2:1 (P: 95). 3. ਉਦਾਹਰਨ: ਪਉਣੈ ਪਾਣੀ ਅਗਨੀ ਕਾ ਮੇਲੁ ॥ Raga Gaurhee 1, 4, 1:1 (P: 152). ਉਦਾਹਰਨ: ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥ (ਸੰਜੋਗ). Raga Gaurhee 1, Asatpadee 17, 8:2 (P: 229). 4. ਉਦਾਹਰਨ: ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥ Raga Aaasaa 1, 32, 1:2 (P: 358).

Mahan Kosh Encyclopedia

ਮਿਲਾਪ. ਦੇਖੋ, ਮੇਲ. "ਮੇਲੁ ਭਇਆ ਸਤਿਗੁਰੂ ਮਿਲਾਇਆ". (ਓਅੰਕਾਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits