Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Melī. 1. ਮਿਲਾਈ। 2. ਮੇਲ (ਪਿਆਰ) ਵਾਲੀ। 3. ਮਿਲਣ ਵਾਲੇ ਭਾਵ ਸੰਗੀ, ਸਾਥੀ, ਸਜਣ। 4. ਪਾਈ। 1. cause me to meet, united. 2. associate. 3. companions, associates. 4. cast. 1. ਉਦਾਹਰਨ: ਸਤਿਗੁਰਿ ਮੇਲੀ ਭੈਵਸੀ ਨਾਨਕ ਪ੍ਰੇਮੁ ਸਖਾਇ ॥ Raga Sireeraag 1, Asatpadee 2, 8:3 (P: 54). 2. ਉਦਾਹਰਨ: ਸੁਣਿ ਸਖੀ ਸੁਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ Raga Gaurhee 3, Chhant 1, 2:4 (P: 243). 3. ਉਦਾਹਰਨ: ਮੇਲੀ ਅਪਨੇ ਉਨਿਲੇ ਬਾਂਧੇ ॥ Raga Aaasaa 5, 87, 3:3 (P: 392). ਉਦਾਹਰਨ: ਹਰਿ ਭਗਤਾ ਨਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ Raga Bilaaval 4, Vaar 2:3 (P: 849). 4. ਉਦਾਹਰਨ: ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ Raga Maaroo 9, 2, 1:1 (P: 1008).
|
English Translation |
n.m. guest at wedding, etc,; friend, associate, companion.
|
Mahan Kosh Encyclopedia |
ਮਿਲਾਲਈ। (2) ਮਿਲਣ ਵਾਲਾ. ਮੁਲਾਕਾਤੀ. "ਮੇਲੀ ਅਪਨੇ ਉਨਿ ਲੇ ਬਾਂਧੇ". (ਆਸਾ ਮਃ ੫)। (3) ਡਾਲੀ. ਪਾਈ. "ਕਾਲ ਫਾਸਿ ਜਬ ਗਰ ਮੈ ਮੇਲੀ". (ਮਾਰੂ ਮਃ ੯) "ਮਾਲਾ ਮੇਲੀ ਚਾਰ". (ਸ. ਕਬੀਰ) ਦੇਖੋ, ਚਾਰ ਮਾਲਾ। (4) ਸ਼ਾਦੀ ਦੇ ਮੌਕੇ ਮਿਲਣ ਵਾਲਾ ਸੰਬੰਧੀ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|